About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ

Tuesday, August 16, 2011

ਜੇ ਛਾਵਾਂ ਦੀ ਲੋੜ ਤੁਹਾਨੂੰ ਕਿਓਂ ਪਏ ਬੂਟੇ ਵੱਢਦੇ ਹੋ

ਗਊ ਸ਼ਾਲਾ ਦੇ ਹੁੰਦਿਆਂ-ਸੁੰਦਿਆਂ;ਸੜਕਾਂ ਉੱਤੇ ਗਾਵਾਂ ਕਿਓਂ ;
ਪੁੱਤ ਧੀਆਂ ਦੇ ਹੁੰਦਿਆਂ -ਸੁੰਦਿਆਂ ਅਵਾਜਾਰ ਕਈ ਮਾਂਵਾਂ ਕਿਓਂ ?.
ਜੇ ਛਾਵਾਂ ਦੀ ਲੋੜ ਤੁਹਾਨੂੰ ਕਿਓਂ ਪਏ ਬੂਟੇ ਵੱਢਦੇ ਹੋ;
ਜੇ ਵਢ ਣੇ ਹਨ ਬੂਟੇ;ਭਲਿਓ! ਲੋਚਦੇ ਹੋ ਫਿਰ ਛਾਵਾਂ ਕਿਓਂ .?
ਨੇੜ -ਭਵਿਖ ਦੀ ਮਾ ਨੂੰ ਹੱਥੀਂ ਕੁਖੀਂ ਕਤਲ ਕਰ ਛੱਡੋ ;
ਸ਼ੇਰਾਂ ਵਾਲੀ ਦੇ ਦਰ ਵਾਲੀਆਂ ਗਾਹੁੰਦੇ ਹੋ ਫਿਰ ਰਾਹਵਾਂ ਕਿਓਂ ?
ਦਲ ਤੇ ਰਾਜ ਨਹੀ ਸੀ ਓਹਦਾ ;ਓਹ ਤਾਂ ਦਿਲਾਂ ਦਾ ਰਾਜਾ ਹੈ ;
ਭਗਤ ਸਿੰਘ ਸਰਦਾਰ ਦੇ ਮੂਹਰੇ, ਤਾਹਿਓਂ ਸੀਸ ਝੁਕਾਵਾ ਇਓਂ ?
ਮੈਨੂ ਕਿਸ਼ਤੀ ਸਾਲਮ ਰਖਨੀ ਆਓਂਦੀ ਹੈ ਮੈਂ ਰੱਖ ਲਾਂਗਾ;
ਮੈਂ ਮਲ੍ਲਾਹ ਹਾਂ ਖੁਦ ਕਿਸ਼ਤੀ ਦਾ,ਚੱਪੂ ਗੈਰ ਫੜਾਵਾਂ ਕਿਓਂ
ਉਸਦੇ ਮੇਰੇ ਨਾਤੇ ਵਾਲੀ ਗੱਲ ਦੱਸ ਦਾ ਵਾਂ ;ਦੱਸਿਓ ਨਾ ;
ਮਿਰਗ੍ਛ੍ਲੀ ਓਹ,ਮੈਂ ਤਿਰਹਾਇਆ ; ਓਹਦਾ ਸੰਗ ਨਾ ਚਾਹਵਾਂ ਕਿਓਂ
kidda  lggi slah zroor dena..deepzirvi

No comments:

Post a Comment