About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ

Thursday, September 30, 2010

ਇਹੇ ਉਲਫਤ ਜਿਵੇਂ ਹਮਦਮ ਦਾ ਨਾਂ  ਹੈ .
ਕਿਸੇ ਧੜਕਨ ਕਿਸੇ ਸਰਗਮ ਦਾ ਨਾਂ ਹੈ .
ਘਟਾ ਕਾਲੀ ਬਰ੍ਸਦੀ ਘੋਰ ਜੋਰੀਂ;
ਇਹ ਉਲਫਤ ਐਸੇ ਹੀ ਬਰਸਨ ਦਾ ਨਾਂ ਹੈ .

ਕਿਨਾਰੇ ਖੋਰਦੀ ਅਲ੍ਹੜ ਝਨਾਂ ਹੈ ;
ਮੁਹੱਬਤ ਜਾਂ ਕਿਸੇ ਜੇਹਲਮ ਦਾ ਨਾਂ ਹੈ .

ਇਸ਼ਕ ਜਿਸਮਾਂ ਦੀ ਨਹੀਓਂ ਖੇਡ ਲੋਕੋ ;
ਇਹ ਮਨ ਸੰਗ ਮਨ ਨੂੰ ਹੀ ਮੇਲਣ ਦਾ ਨਾਂ ਹੈ .
ਕਲਾਵੇ ਆ ਨੀਂ ਸਕਦਾ ਪਸਾਰਾ ;
ਇਹ ਸਾਗਰ ਮਟਕੇ ਵਿੱਚ ਸਾਂਭਣ  ਦਾ ਨਾਂ ਹੈ.
ਇਸ਼ਕ ਉਲਫਤ ਸੁਰੀਲੇ ਰਾਗ ਵਿੱਚੋਂ ;
ਵੇ ਦੀਪ! ਇੱਕ ਰਾਗ ਨੂੰ  ਛੇੜਨ ਦਾ ਨਾਂ ਹੈ .
ਦੀਪ੍ਜੀਰਵੀ 

No comments:

Post a Comment