About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ

Saturday, June 5, 2010

ਓਹਦੀ ਸੂਰਤ ਨੈਣੀਂ ਦਿਲ ਵਿੱਚ ਪਿਆਰ ਵੀ ਓਸੇ ਦਾ .


ਓਹਦੀ  ਸੂਰਤ ਨੈਣੀਂ ਦਿਲ ਵਿੱਚ ਪਿਆਰ ਵੀ ਓਸੇ ਦਾ .
ਮੋਹ,ਮੁਹੱਬਤ ,ਉਲਫਤ ;ਮਾਸਾ ਕੰਮ  ਨਾ  ਰੋਸੇ ਦਾ .

ਦੋ ਨੈਣਾਂ ਸੰਗ ਜੋੜੀਏ ਨੈਨ ਤਾਂ ਚਾਰ ਅਖੇ ਹੁੰਦੇ ;
ਦੋ ਦਿਲ ਇੱਕ ਹੋ ਜਾਵਣ ,ਬੇਸ਼ੱਕ ਕੰਮ  ਭਰੋਸੇ ਦਾ .

ਦਿਲ ਵਿੱਚ ਠੰਡਕ ਹੋਵੇ ਤਦ ,ਜਦ ਕੋਲੇ 'ਓਹ' ਹੋਵੇ ;
ਫਿਰ ਤਾਂ ਨੈਣਾਂ ਦੇ ਵਿੱਚ ਕੰਮ ਕੀ ਪਾਣੀ ਕੋਸੇ ਦਾ .

ਪਹਿਲੀ ਤੱਕਣੀ ,ਪਹਿਲੀ ਝਕਨੀ, ਪਹਿਲੀ ਗਲਵੱਕੜੀ ;
"ਅਦਨ" ਬਦਨ ਤੋਂ ਮਹਿਕੇ ਗੁਲਸ਼ਨ ਪਹਿਲੇ ਬੋਸੇ ਦਾ .

ਮਹਿਫਿਲ ਮਹਿਫਿਲ ਯਾਰ ਨਜਾਰਾ ਤੇਰਾ ਕਰਦੇ ਹਾਂ ;
ਦਿਲ ਵੀ ਤੇਰੇ ਪਿਆਰ ਦਾ ; ਹੈ ਇਤਬਾਰ ਵੀ ਓਸੇ ਦਾ .


--
deepzirvi9815524600





No comments:

Post a Comment