About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ

Monday, August 29, 2011

ਨੋਟ :ਇਹ ਸੇਹਰਾ ਹੋਰਨਾ ਦੀਆਂ ਰਚਨਾਵਾਂ ਨੂੰ ਆਪਣੇ ਨਾਮ ਨਾਲ ਬਿਨਾ ਅਸਲ ਲੇਖਕ ਦਾ ਨਾਬ ਜ਼ਾਹਿਰ ਕੀਤੇ ਕਾਪੀ ਪੇਸਟ -ਪੋਸਟ ਕਰਨ ਵਾਲੇ ਮਹਾਪੁਰਖਾਂ ਲਈ ਹੈ

 ਫੇਸਬੁੱਕ ਦੀ ਇਹ ਈਜਾਦ?!?! ..?!?!?!?
ਕਾਪੀ ਪੇਸਟ ਜ਼ਿੰਦਾਬਾਦ !?!??!?!?!? 
 
ਫਰਜੀ ਲੇਖਕ ਨਾਮ-ਨਿਹਾਦ ?!?!?!??!?!?!?
ਕਾਪੀ ਪੇਸਟ ਜ਼ਿੰਦਾਬਾਦ !?!??!?!?!? 
ਲਾਨ੍ਤੀਆਂ ਦੇ ਖੁੱਲੇ ਭਾਗ
...ਕਾਪੀ ਪੇਸਟ ਜਿੰਦਾ ਬਾਦ !?!>?!?!?!?
ਚੋਰੀ ਲਿਖਤਾਂ ਦਾ ਰੀਵਾਜ ;
ਕਾਪੀ ਪੇਸਟ ਜਿੰਦਾ ਬਾਦ .?!?!?!?
 
ਏਨਾ ਨਹੀਂ ਆਖਣ:ਧੰਨਵਾਦ ;
ਕਾਪੀ ਪੇਸਟ ਜਿੰਦਾ ਬਾਦ ;?!?!?!?
 
ਲੇਖਕ ਰੋਵੇ ਮਾਰ ਦਹਾੜ;
ਕਾਪੀ ਪੇਸਟ ਜ਼ਿੰਦਾਬਾਦ .?!?!?!?
 
ਰਲ ਮਿਲ ਸਾਰੇ ਕਰੋ ਹਿਸਾਬ..
ਕਾਪੀ ਪੇਸਟ ਜ਼ਿੰਦਾਬਾਦ ?!?!?!?
 
ਨੋਟ :ਇਹ ਸੇਹਰਾ ਹੋਰਨਾ ਦੀਆਂ ਰਚਨਾਵਾਂ ਨੂੰ ਆਪਣੇ ਨਾਮ ਨਾਲ ਬਿਨਾ ਅਸਲ ਲੇਖਕ ਦਾ ਨਾਬ ਜ਼ਾਹਿਰ ਕੀਤੇ ਕਾਪੀ ਪੇਸਟ -ਪੋਸਟ ਕਰਨ ਵਾਲੇ ਮਹਾਪੁਰਖਾਂ ਲਈ ਹੈ
ਦੀਪਜ਼ੀਰਵੀ 9815524600

No comments:

Post a Comment