About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ

Saturday, August 20, 2011

ਸਭਨਾਂ ਵਰਗਾਂ ਨੂੰ ਆਵਾ ਜ਼ਾਰੀਆਂ ਨੇ .

 

ਰਾਜ ਪਲਟ ਸੀ ਪਰਜਾ ਪ੍ਰਸੰਨ ਹੋਈ ;
ਲੋਕਤੰਤਰ ਦੀ ਹੋਵੇ ਵਧਾਈ ਆਖੇ . 
ਵੋਟ ਪਰਚੀ ਦੀ ਤਾਕਤ ਅਸਾਂ ਰਲ ਕੇ ,
ਹਾਕਮ ਧਿਰ ਨੂੰ ਹੈ ਵਿਖਾਈ ਆਖੇ .
ਲੋਕਤੰਤਰ ਨੇ ਸਾਡੀਆਂ ਪਰਚੀਆਂ ਗਿਣ ;
ਰਾਜਤੰਤਰ ਸੀ ਦੇਹ ਪਲਟੀ ਆਖੇ . 
ਐਪਰ ਦਲੀਲ ਵਕੀਲ ਅਪੀਲ ਬਾਝੋਂ ;
ਸਾਡੀ ਭੂਤਨੀ ਹੈ ਭੁਆਈ ਆਖੇ . 
ਕਿਰਤੀ ,ਕਾਮੇ, ਮੁਲਾਜਮਾ ਹੱਟ ਵਾਲੇ ;
ਸਭਨਾਂ ਵਰਗਾਂ ਨੂੰ ਆਵਾ ਜ਼ਾਰੀਆਂ ਨੇ . 
ਅੱਜ ਪਰਜਾ ਬੇਹ ਕੇ ਸੋਚਦੀ ਹੈ;
ਸਾਡੀਆਂ ਵੋਟਾਂ ਹੀ ਸਾਡੇ ਤੇ ਭਾਰੀਆਂ ਨੇ . 



---------------------------------------------------------------


No comments:

Post a Comment