About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ

Wednesday, June 9, 2010

ਦੀਪ ਜੀ ਆਪਾਂ ਕਲਮ ਚਲਾਈਏ ਕੀਹਦੇ ਲਈ


ਦੀਪ ਜੀ  ਆਪਾਂ ਕਲਮ ਚਲਾਈਏ ਕੀਹਦੇ ਲਈ
ਕਵਿਤਾ ਲਿਖੀਏ ਗਜਲ ਸੁਨਾਈਏ ਕੀਹਦੇ ਲਈ .

ਲੋਕੀਂ ਘੇਸਲੇ ਮਚਲੇ ਖਚਰੇ ਦੋ ਨਸ੍ਲੇ 
ਇਹਨਾਂ ਨੂੰ ਦੱਸ ਫੇਰ  ਜਗਾਈਏ ਕੀਹਦੇ ਲਈ?

ਟੋਏ ਟਿੱਬੇ ਅਜਲਾਂ ਤੋਂ 'ਸੀ' 'ਨੇ' 'ਰਹਿਸਨ'
ਆਪ ਸੁਹਾਗਾ ਯਾਰ ਚਲਾਈਏ ਕੀਹਦੇ ਲਈ ?

ਜਾਗਰੂਕਤਾ ਮਤਲਬ ਅੱਖਰ ਗਿਆਨ ਨਹੀਂ ,
ਸਮਝ ਕੇ ਨਾ ਸਮਝਣ ,ਸਮਝਾਈਏ ਕੀਹਦੇ ਲਈ ?

ਸੁੰਦਰਤਾ ਦਾ ਮਾਣ ਹੁਸੀਨਾਂ ਨੂੰ ਹੋਵੇ ,
ਆਪਾਂ ਆਪਣਾ ਮਨ ਲਲ੍ਚਾਈਏ ਕੀਹਦੇ ਲਈ?

ਨਾਗਾਂ ਨੇ ਕੁਰਸੀ ਤੇ ਬਹਿਣਾ ਮੇਲਣਾ ਹੈ ;
ਆਪਾਂ 'ਸਾਵੇ' ਸਿਆਹ ਕਰਾਈਏ ਕੀਹਦੇ ਲਈ?

ਬਿਫਰੀ ਫਿਰਦੀ 'ਕਾਲੀਬੋਲੀ' ਅੰਨ੍ਹੀ ਹੋ ,
ਆਪਾਂ ਭੋਰਾ ਖੋਫ਼ ਜੇ ਖਾਈਏ ਕੀਹਦੇ ਲਈ?

ਹਾਰ ਨੂੰ ਕੁਝ ਨਾਂ ਬਾਕੀ ਜਿੱਤਨ ਨੂੰ ਸਭ ਹੈ ,
ਨਾ ਸਮਝਣ ਜੋ ,ਫੇਰ ਸੁਣਾਈਏਕੀਹਦੇ ਲਈ?

"ਦੀਪ ਜੀ " ਨ੍ਹੇਰਾ ਮੁੱਕਣਾ ਨਹੀਂ  ਤੇ ਨ੍ਹੇਰੀ ਹੈ ,
ਸੋਚਾਂ ਸੋਚੀਏ;ਫਿਰ ਬਹਿ ਜਾਈਏ!ਕੀਹਦੇ ਲਈ!?
ਦੀਪ੍ਜੀਰਵੀ  

--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/
http://deeepzirvi.wordpress.com/




No comments:

Post a Comment