About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ

Thursday, December 31, 2009

ਕਰਦਾ ਮੈਨੂ ਪਿਆਰ ਤੂੰ ਵੀ ਤਾਂ .

ਕਰਦਾ ਮੈਨੂ ਪਿਆਰ ਤੂੰ ਵੀ ਤਾਂ .
ਕਰਦਾ ਨਾ ਇਜਹਾਰ ਤੂ ਵੀ ਤਾਂ .
ਚਾਹਵਾ ਮੈ ਵੀ ਓਹਿਓ ਬਿਲਕੁਲ ;
ਜੋ ਕੁਝ ਚਾਹਵੇਂ ਯਾਰ 
ਤੂੰ ਵੀ ਤਾਂ .
ਮੈਨੂੰ ਆਖੇਂ ਲੜ ਦਾ ਹਾਂ ਮੈ ;
ਕਰਦਾ ਹੈਂ ਤਕਰਾਰ ਤੂੰ ਵੀ ਤਾਂ .
ਕਿਧਰੇ ਮੇਲ ਮੁਲਾਕਾਤਾਂ ਤਜ ;
ਛਡ ਜਾਵੇਂ ਮੰਝਧਾਰ ਤੂੰ ਵੀ ਤਾਂ .
ਸੁਪਨੇ ਵਿੱਚ ਮਿਲਦਾ ,ਰੱਜ ਕਰਦਾ ;
ਕਰਦਾ ਨਾ ਸਾਕਾਰ ਤੂ ਵੀ ਤਾਂ
ਜੇ  ਮੈ ਵੇਖਾਂ ਨਬ੍ਜ਼ ਵਕਤ ਦੀ ;
ਵੇਖੇਂ ਤੇਲ ਦੀ ਧਾਰ
ਤੂੰ ਵੀ ਤਾਂ .
ਖੜਾ ਉਰਾਰ ਝਨਾਂ ਦੇ
ਮੈ ਵੀ ;
ਝਕਦਾ ਪਰਲੇ ਪਾਰ ਤੂੰ ਵੀ ਤਾਂ .
ਕਿਸੇ ਦੇ ਘਰ ਦਾ ਨੂਰ ਹਾਂ
ਮੈ ਜੇ ;
ਹੈਂ ਘਰ ਦਾ ਸਤਿਕਾਰ
ਤੂੰ ਵੀ ਤਾਂ.
ਤੂੰ ਹੈਂ ਮੇਰਾ ਪਿਆਰ ਮੁਹੱਬਤ ;
ਕਰ ਤਾਂ ਲੈ ਸਵੀਕਾਰ ਤੂੰ ਵੀ ਤਾਂ .
ਮੈ ਤਾ ਵੱਟੀ ਹਿਜਰ ਦੀ ਵੱਟੀ ;
ਦੀਪ ਵਸਲ ਸ਼ਿੰਗਾਰ ਤੂੰ ਵੀ ਤਾਂ



--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/
http://deeepzirvi.wordpress.com/




No comments:

Post a Comment