About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ

Saturday, July 30, 2011

ਗੰਗੋਤਰੀ ਨੂੰ ਰੋਕਣ ਨਾਂ

ਗੰਗੋਤਰੀ ਨੂੰ ਰੋਕਣ ਨਾਂ ;ਗੰਗਾ ਰੋਕਣ ਨੂੰ ਚੱਲਦੇ ਨੇ
ਨਗਰੀ ਮੇਰੀ ਦੇ ਇਹ ਹਾਕਮ ;ਪਏ ਬਾਂਸ ਬ੍ਰੇਲੀਂ ਘੱਲ ਦੇ ਨੇ

ਨਸ਼ਿਆਂ ਦੇ ਛੇਵੇਂ ਜਿਸ ਨਦ ਤੇ ;ਅਕਸਰ ਇਹ ਫਿਕਰੇ ਕੱਸਦੇ ਨੇ ;
ਇਹਨਾਂ ਗਿਰਝਾਂ ਦੇ ਅਹ੍ਲਨਿਓ ;ਉਸ ਨਦ ਦੇ ਸੋਤਰ ਚੱਲਦੇ ਨੇ .

ਹਰ ਮਾਲ , 'ਮਾੱਲ' ਤੋਂ ਚਾਹੁੰਦੇ ਨੇ ;ਇੰਡੀਆ ਵਾਸੀ ਤਾਂ ਚਾਹੁਣ ਪਏ ;
ਉਸ ਮਾਲ ਨੂੰ ਪਏ ਹੜ੍ਪਦੇ ਕਿਓਂ ,ਜਿਸ ਮਾਲ ਤੇ ਭਾਰਤੀ ਪਲਦੇ ਨੇ .

ਰਾਖੀ ਬੈਠਾਇਆ ਇੱਲਾਂ ਨੂੰ ਚਿੜੀ- ਬੋਟਾਂ ਖਾਤਿਰ ,ਖੈਰ ਹੋਵੇ ;
ਸੂਰਜ ਦੀ ਅਨਵੇਖੀ ਕਰ ਕੇ ,ਚਾਨਣ ਨੂੰ ਫੇਰ ਮਚਲਦੇ ਨੇ .

ਕਿਸੇ ਮੰਦਿਰ -ਗਿਰੀਜੇ-ਖ੍ਨ੍ਗਾਹੀਂ -ਗੁਰੂਦੁਆਰ ਚਿਰਾਗ ਦੀ ਲੋੜ ਨਹੀਂ ;
ਚਲੋ , ਬਾਲੀਏ ਦੀਪ ਦਿਮਾਗਾਂ ਦੇ, ਚਿਤ-ਚੇਤਨਾ ਵਿਚ ਜੋ ਬਲਦੇ ਨੇ .

ਦੀਪ੍ਜੀਰਵੀ





No comments:

Post a Comment