About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ

Sunday, October 10, 2010

ਹੋਰਾ ਲਈ ਮੁਨਾਫ਼ੇ ,ਸਾਡੇ ਲਈ ਖ੍ਸਾਰੇ ;

ਹੋਰਾ ਲਈ ਮੁਨਾਫ਼ੇ ,ਸਾਡੇ ਲਈ ਖ੍ਸਾਰੇ ;
ਕੈਸੇ ਦਿਖਾ ਰਹੇ ਨੇ ਰਹਿਬਰ ਹੀ ਅੱਜ ਨਜ਼ਾਰੇ .
ਮੁੜ ਕੇ ਪਰਤ ਵੀ ਆਓ ਓ ਬੋਸ ਓ ਭਗਤ ਸਿੰਘ !
ਅਜਗਰ ਨੇ ਅੱਜ ਤਖਤ ਤੇ ,ਪਏ ਮਾਰਦੇ ਫੁਕਾਰੇl.
ਟੋਏ ਤੇ ਟਿੱਬੇ ਕਲ ਸੀ ,ਅੱਜ ਹਨ ਤੇ ਕੱਲ ਰਹਿਣ ਗੇ ,
ਜਦ ਤੱਕ ਨਾ ਸਚ੍ਚ ਅਕਲ ਨੂੰ ;ਲਏ ਆਪਨੇ ਸਹਾਰੇ l
ਮੇਰੀ ਅਕਲ ਦਾ ਮਾਤਮ ,ਮੈ ਹੀ ਮਨਾ ਲਵਾਂ ਗਾ ;
ਮੇਰੀ ਅਕਲ ਨੂੰ ਕੋਈ ਨਾ ਬਈ ਦੂਸਰਾ ਨਗਾਰੇl.
ਸੜਕਾਂ ,ਸੰਵਾਰਦੇ ਹਾ ਕਰਦੇ ਅਖੇ ਤਰੱਕੀ ;
ਬਿਰਖਾ ਦੀ ਆਈ ਸ਼ਾਮਤ ,ਸੜਕਾਂ ਦੇ ਦੁਂਹ ਕਿਨਾਰੇ l .
ਨਮ ਭੂਮੀ ਆਹ ਹਰੀਕੇ ਮੈ ਵੇਖ  ਵੇਖ ਸੋਚਾਂ 
ਮੌਲਾ ਰਹਮ "ਤਰੱਕੀ" ਇਸ ਓਰ ਨਾ ਗੁਜ਼ਾਰੇl .
ਜਦ ਵੀ ਗ੍ਰਾੰਟ ਆਵੇ ਓਹ ਸ਼ਾਦੀਆਂ ਮਨਾਵਣ l;
ਆਜ਼ਾਦੀ ਵੈਨ ਪਵੇ ,ਓਹ ਲਾਂਵਦੇ ਜੈਕਾਰੇ l.
ਸੂਬੇ ਦੀ ਕੀਤੀ ਸੂਬੀ, ਕਿ ਰਾਜ ਤਾਜ ਆਵੇ l;
ਨੀਹਾ ਚ ਦੇ ਕੇ ਵੇਹੜੇ; ਆਹ ਕੀ ਕਿਸੇ ਉਸਾਰੇl .
ਨਿੰਦਣਾ ਸੁਖਾਲਾ ਲੱਗਦਾ ;ਤਾਂ ਹੀ ਇਹ ਕਰਾਂ ਮੈਂ ;
ਇਹ ਨਹੀ ਕਿ ਦੀਪ ਬਾਲਾਂ,ਤੇ ਧਰ  ਦਿਆਂ ਦੁਆਰੇ l


No comments:

Post a Comment