ਕ਼ਮਰ ਉਜ਼ ਜ਼ਮਾਂ ਜੀਓ ਆਪ ਜੀ ਦੀਆਂ ਪੋਸਟਾ ਜੋ ਆਪ ਨੇ ਆਪਣੇ ਸੰਗੀਆਂ ਸੰਗ ਸਾਂਝੀਆਂ ਕੀਤੀਆਂ ਸੀ ਓਹਨਾਂ ਨੂੰ ਸਾਂਦਲਬਾਰ ਬਲੋਗ ਦਾ ਹਿੱਸਾ ਬ੍ਨਾਓੰ ਦੀਆਂ ਮੈਨੂੰ ਖੁਸ਼ੀ ਹੋਈ ਹੈ . ਆਪ ਜੀ ਦੇ ਮੋਹ੍ਨਾਮੇ ਸਾਂਭ ਲਏ ਹਨ . ਵਹ੍ਗਿਓਂ ਪਾਰ੍ਲੇ ਸੰਗੀਆਂ ਦੀਆਂ ਚਾਨਣੀਆਂ ਗਜਲਾਂ ਸਾਡੇ ਨਾਲ ਸਾਂਝੀਆਂ ਕਰਨ ਦਾ ਧ੍ਨ੍ਭਾਗ ਸਾਨੂ ਦੇਂਦੇ ਰਹਿਓ ...
ਤੁਹਾਡਾ ਨਿੱਕੜਾ ਵੀਰ ਦੀਪਜ਼ੀਰਵੀ
No comments:
Post a Comment