About Me

My photo
ਜੀਰਾ-ਫਿਰੋਜਪੁਰ, ਪੰਜਾਬ-142047, India
9/142 ਜੀਰਾ-ਫਿਰੋਜਪੁਰ ਪੰਜਾਬ {ਭਾਰਤ} ਫੋਨ9815524600

CHATUR BHUJ DA PNJVAAN KON...


Enlarge this document in a new window
Online Publishing from YUDU

back ground

DEEP ZIRVI-BALJEET PAL SINGH-MANJEET KOTDA-SAAVI-DR SUSHIL RAHEJA-AND YOU ALL

Website templates

-ਸੰਤ ਰਾਮ ਉਦਾਸੀ

{ਸਾਂਦਲਬਾਰ , ਅਣਖਾਂ ਦੀ ਭੋਇੰ ,ਅਨ੍ਖੀਲੀਆਂ ਦੀ ਭੋਇੰ , ਅਣਖ ਨਾਲ ਜਿਓਣ ਵਾਲਿਆਂ ਦੀ ਭੋਇੰ ,ਦੁੱਲਾ ਭੱਟੀ ਏਸੇ ਜਰਖੇਜ਼ ਭੋਇੰ ਦੀ ਉਪਜ ਸੀ.. } ... {ਅਸੀ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀ ਦੁੱਖੜੇ ਜਰੇ; ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇ. -ਸੰਤ ਰਾਮ ਉਦਾਸੀ
Showing posts with label ਜਿੰਦਗੀ ਦੀਪ. Show all posts
Showing posts with label ਜਿੰਦਗੀ ਦੀਪ. Show all posts

Thursday, November 19, 2009

ਮੰਨਿਆ ਕਿ ਪਿਆਰ ਹੈ ਨਹੀਂ ਵੱਡਾ ਗੁਨਾਹ ਕੋਈ,


ਮੰਨਿਆ ਕਿ ਪਿਆਰ ਹੈ ਨਹੀਂ ਵੱਡਾ ਗੁਨਾਹ ਕੋਈ,
ਪਰ ਪਿਆਰ ਦੀ ਆੜ ਚ ਕਰੀਆਂ ਬੁਰਾਈਆਂ|
ਕਿਉਂ ??
ਅੱਖਿਆਂ ਮਿਲਾਉਣਾ ਸੌਂਕ ਸੀ ਜਾਂ ਲੌੜ ਤੇਰੀ ਸੀ ਕੋਈ,
ਖਾ ਖਾ ਕੇ ਸੋਂਹਾਂ ਵੱਡਿਆਂ ਤੋੜ ਨਾ ਨਿਭਾਈਆਂ|
ਕਿਉਂ ??
ਜੇਕਰ ਸੀ ਏਨਾ ਪਿਆਰ ਤੈਨੂੰ ਤੇਰੀ ਕਦਰ ਦੇ ਨਾਲ,
ਹੱਦਾਂ ਸ਼ਬਰ ਦੀਆਂ ਤੋੜ ਕੇ ਕਦਰਾਂ ਗੁਆਂਈਆਂ|
ਕਿਉਂ ??
ਜੇ ਨਹੀਂ ਸੀ ਸਾਡੇ ਨਾਲ ਪਿਆਰ ਨਿਭਾਉਣਾ,
ਤਾਂ ਦੁਨੀਆਂ ਤੋਂ ਗੱਲਾਂ ਕਰਾਈਆਂ|
ਕਿਉਂ ??........................ਜਿੰਦ੍ਗੀਦੀਪ

Thursday, October 22, 2009

ਜਿੰਦ੍ਗੀਦੀਪ









ZINDGI:ਜਿੰਦ੍ਗੀਦੀਪ
ਮੈ ਕਦ ਕਿਹਾ
ਕਿ ਪੀਜਾ ਮਾਂ ਦੇ ਬਣਾਏ ਸਾਗ ਨਾਲੋਂ
ਜਿਆਦਾ ਸੁਆਦ ਹੁੰਦੈ
ਪਰ ਚੰਗੀ ਰੋਟੀ ਦੇ ਜੁਗਾੜ ਵੱਸ
ਸਾਨੂੰ ਪਾਣੀਆਂ ਤੋ ਪਾਰ ਆਕੇ
ਅੱਪਣੇ ਰਾਹ ਭਲਾ ਲੱਭਣੇ ਹੀ ਕਿਉਂ ਪਏ

ਗੁਨਾਹਗਾਰ ਮੈ ਕਤੱਈ ਨਹੀਂ ਸੀ
ਜੋ ਟਾਇਰਾਂ ਨੂੰ ਚੰਬੜ
ਬਗਾਨੇ ਮੁਲਖ ਆ ਉਤਰਨ ਦੀ ਖੁਨਾਮੀ ਕੀਤੀ
ਗੁਨਾਹਗਾਰ ਤਾਂ ਜ਼ਿਹਨ ਵਿਚਲਾ
ਅੱਪਣਾਂ ਧੁੰਦਲਾ ਭਵਿੱਖ ਅਕਸ ਰਿਹਾ ਸੀ
ਜ੍ਹਿਨੂੰ ਵਤਨ ਵਾਲੀ ਬੇਰੁਜ਼ਗਾਰ ਧੁੰਦ ਵਿੱਚ ਗੁਆਚ ਜਾਣਾ
ਗੰਵਾਰਾ ਨੀ ਸੀ

ਖੁਆਰ ਮੈ ਕੱਲਾ ਨਹੀਉਂ ਹੋਇਆ
ਖੁਆਰ ਉਹ ਲਾਲਟੈਣ ਦੀ ਰੌਸ਼ਨੀ ਵੀ ਹੋਈ ਐ
ਜੋ ਗਿਆਨ ਮੋਤੀ ਚੁਗਣ ਵੇਲੇ
ਸਦਾ ਮੇਰੇ ਨਾਲ ਜਾਗਦੀ ਰਹੀ ਸੀ
ਸ਼ਰਮਿੰਦਾ ਹੋਇਆਂ ਮੈਂ
ਕਿ ਵਤਨ ਨੇ ਗਿਆਨ ਤੇ ਦਿੱਤਾ ਪਰ
ਰੁਜ਼ਗਾਰ ਵੰਡਣ ਵੇਲੇ ਹੱਥ ਘੁੱਟ ਲਿਆ

ਮੈ ਕਦ ਕਿਹਾ
ਕਿ ਪੀਜਾ ਮਾਂ ਦੇ ਬਣਾਏ ਸਾਗ ਨਾਲੋਂ
ਜਿਆਦਾ ਸੁਆਦ ਹੁੰਦੈ


--
deepzirvi9815524600
http://nanhi-minni.blogspot.com/
http://darveshdeep.blogspot.com/
http://chitravli.blogspot.com/
http://wearenotlabrats.blogspot.com/
http://humboleygatobologaykiboltahai.blogspot.com/
http://shabdadiloa.blogspot.com/
http://sahilparbhat.blogspot.com/
http://deepkavyaanjli.blogspot.com/